ਇਨੋਵਾ ਗੱਡੀ ਚ ਵੱਜਿਆ ਟਰੱਕ,ਜਿਸ ਤੋਂ ਬਾਅਦ ਟਰੱਕ ਚਲਾਕ ਤੇ ਗੱਡੀ ਵਾਲੇ ਵਿਚਾਲੇ ਬਹਿਸਬਾਜ਼ੀ ਹੋ ਗਈ ਤੇ ਬਾਅਦ 'ਚ ਟਰੱਕ ਚਾਲਕ ਨੇ ਤਲਵਾਰ ਕੱਢੀ। ਮਾਮਲਾ ਲੁਧਿਆਣਾ ਦੇ ਗਿੱਲ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਟਰੱਕ ਅਤੇ ਈਨੋਵਾ ਗੱਡੀ ਦੀ ਟੱਕਰ ਹੋਣ ਦੇ ਚਲਦਿਆਂ ਦੋਵੇਂ ਹੀ ਧਿਰਾਂ ਆਪਸ ਵਿੱਚ ਬਹਿਸ ਪਈਆਂ ਜਿਸ ਤੋਂ ਬਾਅਦ ਜਾਣਕਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕ ਨੇ ਗੁੱਸੇ ਵਿੱਚ ਆ ਕੇ ਕਿਰਪਾਨ ਕੱਢ ਲਈ ਤੇ ਮਾਰੀ ਜਿਸ ਤੋਂ ਬਾਅਦ ਮਾਮਲੇ ਨੂੰ ਵਧਦਿਆਂ ਵੇਖ ਮੌਕੇ ਤੇ ਹੀ ਪੁਲਿਸ ਨੂੰ ਸੱਦਿਆ ਅਤੇ ਟਰੱਕ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਹੰਗਾਮਾ ਵੀ ਹੁੰਦਾ ਹੋਇਆ ਨਜ਼ਰ ਆਇਆ |

A minor collision took a blo+ody form! The truck hit the Innova car, there was an argument.

#roadaacident #ludhiananews #punajbnews
~PR.182~